Thursday, July 30, 2009

ਮੈਂਟਲ ਰੇ ਸੀਨ ੨ (Mental ray scene 2)

ਇਹ ਸੀਨ ਮੈਕਸ ੨00੯ ਵਿੱਚ ਬਣਾਇਆ ਗਿਆ ਹੈ ਅਤੇ ਰੈਂਡਰ ਕਰਨ ਨੂੰ ਤਿਆਰ ਹੈ ।
ਮਾਡਲ ਨਿਰਮਾਤਾ: EA

This "ready to render" scene was made with max 2009.
Model by: EA



ਇੱਥੋਂ ਡਾਉਨਲੋਡ ਕਰੋ ਤੇ ਮੌਜਾਂ ਲੁੱਟੋ!
Download it from here and enjoy.

Tuesday, July 28, 2009

ਮੈਂਟਲ ਰੇ ਸੀਨ (Mental ray scene)

ਇਹ ਸੀਨ ਮੈਕਸ ੨00੯ ਵਿੱਚ ਤਿਆਰ ਕੀਤਾ ਗਿਆ ਹੈ ਅਤੇ ਰੈਂਡਰ ਕਰਨ ਨੂੰ ਤਿਆਰ ਹੈ । ਚੰਗੇ ਨਤੀਜਿਆਂ ਵਾਸਤੇ ਇਸ ਪੇਂਟ ਸ਼ੇਡਰ ਦੀ ਵਰਤੋਂ ਕਰੋ ।
ਮਾਡਲ ਨਿਰਮਾਤਾ: EA

This "ready to render" scene was made with max 2009. For best results use this paint shader
Model by: EA



ਇੱਥੋਂ ਡਾਉਨਲੋਡ ਕਰੋ ਤੇ ਮੌਜਾਂ ਲੁੱਟੋ!
Download it from here and enjoy.

ਮੈਂਟਲ ਰੇ ਕਾਰ ਪੇਂਟ ਸ਼ੇਡਰ (Mental ray car paint shader)

ਇਸ ਪੇਂਟ ਸ਼ੇਡਰ ਨਾਲ ਤੁਸੀਂ ਹੇਠ ਦਰਸ਼ਾਏ ਨਤੀਜੇ ਅਸਾਨੀ ਨਾਲ ਪਾ ਸਕਦੇ ਹੋ ।
Following results can be easily achieved from this paint shader.


ਇੱਥੋਂ ਡਾਉਨਲੋਡ ਕਰੋ ਤੇ ਮੌਜਾਂ ਲੁੱਟੋ!
Download it from here and enjoy.

Friday, May 29, 2009

rendering glossy surfaces quickly in Vray.

1. Lets create a simple scene as shown.
੧ . ਹੇਠ ਦਰਸ਼ਾਏ ਅਨੁਸਾਰ ਸੀਨ ਬਣਾਓ।


2.Hit 'M' to open up material editor.
੨. ਕੀਬੋਰਡ ਤੇ 'M' ਦੱਬੋ।


3.Click on 'Standard' and choose VRaymtl
੩.'Standard' ਤੇ ਕਲਿਕ ਕਰਕੇ VRaymtl ਦੀ ਚੋਣ ਕਰੋ।


4.Change its diffuse color to red (or whatever color suits you) and apply it on teapot.
੪.ਆਪਣੀ ਪਸੰਦ ਦਾ ਰੰਗ ਚੁਣੋ ਅਤੇ 'Teapot' ਤੇ ਲਾਗੂ ਕਰੋ।


5.Lets create a glossy material to do that create a new vraymtl turn its diffuse to black, reflection to pure white and set the amount of refl glossiness to 0.8.
੫.ਚਮਕੀਲਾ ਮਟੀਰਿਅਲ ਬਣਾਉਣ ਲਈ vraymtl ਦੇ diffuse ਨੂੰ ਕਾਲਾ, reflection ਨੂੰ ਚਿੱਟਾ ਅਤੇ refl glossiness ਦੀ ਮਾਤਰਾ 0.8 ਨੂੰ ਤੇ ਸੈਟ ਕਰੋ।


6. Turn on GI and change the environment color to pure white. Note the render time*
੬. GI ਲਾਗੂ ਕਰੋ ਅਤੇ environment color ਨੂੰ ਚਿੱਟਾ ਕਰੋ। Render ਸਮਾਂ ਨੋਟ ਕਰੋ।*


7. Hit 'm' again and check "use interplotation" as shown.*
੭. ਦਰਸ਼ਾਏ ਅਨੁਸਾਰ "use interplotation" ਲਾਗੂ ਕਰੋ।*


8. Now apply the settings as shown.
੮. ਹੇਠ ਦਰਸ਼ਾਏ ਅਨੁਸਾਰ ਸੈਟਿੰਗਾ ਲਾਗੂ ਕਰੋ।




9. Hit render.
੯. render ਕਰੋ।



*: download video tutorial for the same. HERE
*: video tutorial ਇੱਥੋਂ ਡਾਉਨਲੋਡ ਕਰੋ।